Sat, 20 April 2024
Your Visitor Number :-   6987582
SuhisaverSuhisaver Suhisaver

ਸ਼ਰਮੀਲਾ ਨੂੰ ਫ਼ਿਰ ਗ੍ਰਿ੍ਰਫ਼ਤਾਰ ਕੀਤਾ ਗਿਆ

Posted on:- 22-08-2014

ਇੰਫ਼ਾਲ : ਸਮਾਜਸੇਵੀ ਝਰੋਮ ਚਾਲੂ ਸ਼ਰਮਿਲਾ ਨੂੰ ਸ਼ੁੱਕਰਵਾਰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਇੱਕ ਸਰਕਾਰੀ ਹਸਪਤਾਲ ਦੇ ਬਾਹਰ ਬਣਾਏ ਗਏ ਇੱਕ ਛੋਟੇ ਅਸਥਾਈ ਆਸ਼ਰਮ ਵਿੱਚ ਜਬਰਨ ਲੈ ਗਈ। ਬੁੱਧਵਾਰ ਨੂੰ ਜੇਲ੍ਹ ਤੋਂ ਛੁੱਟਣ ਤੋਂ ਬਾਅਦ ਸ਼ਰਮਿਲਾ ਇੱਥੇ ਆਪਣਾ ਅੰਨਸਨ ਜਾਰੀ ਰੱਖ ਰਹੀ ਸੀ। ਉਸ ਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਦੇ ਤਹਿਤ ਫ਼ਿਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸੂਤਰਾਂ ਨੇ ਕਿਹਾ ਕਿ 42 ਸਾਲਾ ਸ਼ਰਮਿਲਾ ਕੁਝ ਖ਼ਾਣ ਜਾਂ ਪੀਣ ਤੋਂ ਇਨਕਾਰ ਕੀਤੇ ਜਾਣ ਦੇ ਬਾਅਦ ਹੀ ਉਸ ਨੂੰ ਫ਼ਿਰ ਮੈਡੀਕਲ ਜਾਂਚ ਦੇ ਲਈ ਲਿਜਾਇਆ ਜਾ ਰਿਹਾ ਸੀ। ਸ਼ਰਮਿਲਾ ਨੇ ਕਿਹਾ ਕਿ ਮੈਂ ਆਪਣੀ ਆਫ਼ਸਪਾ ਹਟਾਉਣ ਦੀ ਮੰਗ ਪੂਰੀ ਹੋ ਜਾਣ ਤੱਕ ਅੰਨਸਨ ਜਾਰੀ ਰੱਖਾਂਗੀ। ਅਦਾਲਤ ਦਾ ਇਹ ਹੁਕਮ ਸਵਾਗਤਯੋਗ ਹੈ ਕਿ ਇੱਕ ਵਿਵਾਦਤ ਕਾਨੂੰਨ ਨੂੰ ਹਟਾਉਣ ਦੇ ਲਈ ਅੰਨਸਨ ਸ਼ੁਰੂ ਕਰਕੇ ਮੈਂ ਆਤਮ ਹੱਤਿਆ ਦੀ ਕੋਸ਼ਿਸ਼ ਨਹੀਂ ਕਰ ਰਹੀ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ