Fri, 19 April 2024
Your Visitor Number :-   6985059
SuhisaverSuhisaver Suhisaver

ਨਹਿਰੂ ਅਤੇ ਮਹਾਤਮਾ ਗਾਂਧੀ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੈ ਸੂ ਚੀ

Posted on:- 24-09-2012

suhisaver

ਮਿਆਂਮਾਰ ਦੀ ਲੋਕਤੰਤਰ ਸਮਰਥਕ ਨੇਤਾ ਆਂਗ ਸਾਨ ਸੂ ਚੀ ਨੇ ਅਮਰੀਕੀ ਵਿਦਿਆਰਥੀਆਂ ਨੂੰ ਭਾਰਤ  ਦੇ ਰਾਸ਼ਟਰ-ਪਿਤਾ ਮਹਾਤਮਾ ਗਾਂਧੀ ਦੀਆਂ ਰਚਨਾਵਾਂ  ਪੜ੍ਹਨ ਲਈ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਗਾਂਧੀ ਅਤੇ ਜਵਾਹਰ ਲਾਲ ਨਹਿਰੂ ਨੇ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੀਤਾ ਹੈ ।

ਸੂ ਚੀ ਨੇ ਕਿਹਾ ਕਿ ਗਾਂਧੀ ,  ਨਾਗਰਿਕ ਅਧਿਕਾਰ ਕਰਮਚਾਰੀ ਮਾਰਟਿਨ ਲੂਥਰ ਕਿੰਗ ਅਤੇ ਉਨ੍ਹਾਂ  ਦੇ  ਪਿਤਾ ਅਤੇ ‘ਰਾਜਨੀਤਕ ਗੁਰੂ’ ਆਂਗ ਸਾਨ ‘ਸਿਧਾਂਤਵਾਦੀ’ ਵਿਅਕਤੀ ਸਨ ਅਤੇ ਜਦੋਂ ਦੇਸ਼  ਦੇ ਫੌਜੀ ਸ਼ਾਸਕਾਂ ਨੇ ਉਨ੍ਹਾਂ ਨੂੰ ਨਜ਼ਰਬੰਦ ਕਰ ਦਿੱਤਾ ਸੀ, ਓਦੋਂ ਉਹ ਆਪ ਨੂੰ ਅਨੁਸਾਸ਼ਿਤ ਰੱਖਣ ਲਈ ਉਨ੍ਹਾਂ ਦੀ ਰਚਨਾਵਾਂ ਨੂੰ ਪੜ੍ਹਦੀ ਸੀ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ