Thu, 18 April 2024
Your Visitor Number :-   6980070
SuhisaverSuhisaver Suhisaver

ਪੱਤਰਕਾਰ ਅਰਫ਼ਾਂ ਖ਼ਾਨਮ ਸ਼ੇਰਵਾਨੀ ਅਤੇ ਨੇਹਾ ਦੀਕਸ਼ਤ ਕੱਲ੍ਹ ਲੁਧਿਆਣਾ ਵਿੱਚ

Posted on:- 16-02-2019

suhisaver

ਦੇਸ਼ ਦੀ ਪ੍ਰਸਿੱਧ ਟੀ ਵੀ ਐਂਕਰ ਤੇ `ਦ ਵਾਇਰ ਦੀ ਸੀਨੀਅਰ ਸੰਪਾਦਕ ਅਰਫ਼ਾਂ ਖ਼ਾਨਮ ਸ਼ੇਰਵਾਨੀ ਅਤੇ ਨਾਮਵਰ ਸੁਤੰਤਰ ਪੱਤਰਕਾਰ ਨੇਹਾ ਦੀਕਸ਼ਤ ਕੱਲ੍ਹ (17 ਫਰਵਰੀ ਦਿਨ ਐਤਵਾਰ ) ਅਦਾਰਾ `ਸੂਹੀ ਸਵੇਰ` ਵੱਲੋਂ ਆਪਣੀ 7ਵੀਂ ਵਰ੍ਹੇਗੰਢ `ਤੇ  ਕਰਵਾਏ ਜਾ ਰਹੇ ਸਮਾਗਮ `ਚ ਮੁੱਖ ਮਹਿਮਾਨ ਵਜੋਂ ਪੰਜਾਬੀ ਭਵਨ ਲੁਧਿਆਣਾ ਵਿਖੇ ਸ਼ਿਰਕਤ ਕਰਨਗੇ ` ਸੂਹੀ ਸਵੇਰ` ਦੇ ਮੁੱਖ ਸੰਪਾਦਕ ਸ਼ਿਵ ਇੰਦਰ ਸਿੰਘ ਅਨੁਸਾਰ ਦੋਵੇਂ ਪੱਤਰਕਾਰ `ਧਾਰਮਿਕ ਮੂਲਵਾਦ ,ਔਰਤ ਤੇ ਮੀਡੀਆ ` ਵਿਸ਼ੇ `ਤੇ ਆਪਣੇ ਵਿਚਾਰ ਰੱਖਣਗੀਆਂ ਇਸੇ ਸਮਾਗਮ `ਚ ਹੀ ਸਾਲ 2019 ਦਾ `ਸੂਹੀ ਸਵੇਰ ਮੀਡੀਆ ਐਵਾਰਡ` ਜਨ ਸੰਘਰਸ਼ ਮੰਚ ਹਰਿਆਣਾ ਅਤੇ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਮਹਿਲ ਕਲਾਂ ਨੂੰ ਦਿੱਤਾ ਜਾਵੇਗਾ

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ