Sat, 20 April 2024
Your Visitor Number :-   6987841
SuhisaverSuhisaver Suhisaver

ਪੰਜਾਬੀ ਲੇਖਕ ਗਿਆਨ ਸਿੰਘ ਸ਼ਾਹੀ ਨਹੀਂ ਰਹੇ

Posted on:- 02-02-2014

ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਵੱਲੋਂ ਪੰਜਾਬੀ  ਸਾਹਿਤਕਾਰ ਗਿਆਨ ਸਿੰਘ ਸ਼ਾਹੀ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਸਾਹਿਤ ਸਭਾ ਵਲੋਂ ਵਿਸ਼ੇਸ਼ ਮੀਟੰਗ ਕਰ ਕੇ ਕੀਤਾ ਗਿਆ। ਸ਼ਾਹੀ ਜੀ ਲੋਕ ਲਿਖਾਰੀ ਸਭਾ ਗੁਰਦਾਸਪੁਰ ਦੇ ਪਰਧਾਨ ਸਨ। ਚੰਗੀ ਸੋਚ ਤੇ ਸਾਹਿਤਕ  ਰੁਚੀ ਵਾਲੇ ਲੇਖਕ ਦਾ ਸਾਹਿਤਕ ਖੇਤਰ ਵਿਚ ਵੱਡਾ ਘਾਟਾ ਪਿਆ।

71 ਸਾਲਾ ਗਿਆਨ ਸਿੰਘ ਸ਼ਾਹੀ ਦੇ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਕਹਿ ਜਾਣ ’ਤੇ ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ ਵੱਲੋਂ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ। ਮਹਿਰਮ ਸਾਹਿਤ ਸਭਾ ਦੇ ਪਰਧਾਨ ਮਲਕੀਅਤ “ਸੁਹਲ” ਆਪਣੀ ਸਭਾ ਦੇ ਲੇਖਕ ਮੈਂਬਰਾਂ ਨਾਲ ਸ਼ਾਹੀ ਜੀ ਦੇ ਅੰਤਮ ਸਸਕਾਰ ਤੇ ਨਮ ਮਸਤਕ ਹੋਏ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ