Fri, 19 April 2024
Your Visitor Number :-   6985500
SuhisaverSuhisaver Suhisaver

ਕਣਕ ਵੀ ਡਿੱਗ ਗਈ ਥੱਲੇ -ਬਲਵੀਰ ਸਿਘ ਬਰਾੜ

Posted on:- 11-04-2014


ਮੀਂਹ ਵਰਸੇ ਬਿਜਲੀ ਗੱੜਕੇ
ਜੱਟ ਰੋਵੇ ਹੱਥ ਮੱਥੇ ਤੇ ਧਰਕੇ
ਕਹਿੰਦਾ ਕੁਝ ਨਹੀਂ ਰਹ ਗਿਆ ਪੱਲੇ

ਪਹਿਲਾਂ ਮਰ ਗਇਆ ਝੋਨਾ ਸੀ  
ਤੇ ਹੁਣ ਕਣਕ ਵੀ ਡਿੱਗ ਗਈ ਥੱਲੇ...

ਜਦ ਚੱੜ ਚੱੜ ਬੱਦਲ ਆਉਂਦਾ ਏ
ਸਾਡਾ ਵੇਖ ਕੇ ਮਨ  ਘਬਰਾਉਦਾ ਏ
ਸਾਡੇ ਡਰਦਿਆ ਦੇ ਦਿਲ ਹੱਲੇ
ਪਹਿਲਾਂ ਮਰ ਗਇਆ ਝੋਨਾ ਸੀ  .....

ਪਹਿਲਾ ਸੋਣੀ ਤੇ ਕੈਹਰ ਆਇਆ ਸੀ
ਉਹਦੋਂ ਬੜਾ ਮੀਂਹ ਪਾਇਆ ਸੀ
ਸਾਡੇ ਘਰਾਂ ਚ' ਪਾਣੀ ਆਇਆ ਸੀ
ਕਈ  ਘਰੋਂ ਵੀ ਤੁਰ ਚੱਲੇ
ਪਹਿਲਾਂ ਮਰ ਗਇਆ ਝੋਨਾ ਸੀ  .....

ਬਲਵੀਰ ਨੇ ਹੱਡ ਵੀਤੀ ਸੁਣਾਈ ਜੀ
ਮੈਂ ਬੜੀ ਕੀਤੀ ਕਮਾਈ ਜੀ
ਪਰ ਮੇਰੇ ਰਾਸ ਨਾ ਆਈ ਜੀ
ਮੈ ਛੱਡ ਤੀ ਹਾਰ ਕੇ ਵਾਈ ਜੀ
ਮੇਰੇ ਕੁਝ ਨਾ ਪਿਆ ਪੱਲੇ
ਪਹਿਲਾਂ ਮਰ ਗਿਆ ਝੋਨਾ ਸੀ  
ਤੇ ਹੁਣ ਕਣਕ ਵੀ ਡਿੱਗ ਗਈ ਥੱਲੇ...

Comments

harsmeep singh sandhu

sachi gall aa;.....

sukhdev singh

nice....

gurjeet maan

ਕਣਕ ਵੀ ਡਿੱਗ ਗਈ ਥੱਲੇ...

arun preet

very nice.......

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ