Thu, 25 April 2024
Your Visitor Number :-   6999895
SuhisaverSuhisaver Suhisaver

ਅੱਡਾ-ਖੱਡਾ (ਦਿ ਗੇਮ ਆਫ ਲਾਈਫ)

ਇਸ ਫਿਲਮ ਦੇ ਆਧਾਰ ਵਿੱਚ ਬੱਚੀਆਂ ਦੀ ਲੋਕ-ਖੇਡ ਅੱਡਾ-ਖੱਡਾ/ ਛਟਾਪੂ ਹੈ ਕਿ ਕਿਸ ਤਰ੍ਹਾਂ ਇਹ ਲੋਕ-ਖੇਡ ਬਚਪਨ ਵਿੱਚ ਹੀ ਕੁੜੀਆਂ ਦੀ ਮਾਨਸਿਕਤਾ ਵਿੱਚ ਅਧੀਨਗੀ/ਗ਼ੁਲਾਮੀ ਦੇ ਬੀਜ ਬੋ ਦਿੰਦੀ ਹੈ। ਇਹ ਖੇਡ ਔਰਤ ਦੀ ਜ਼ਿੰਦਗੀ ਵਿਚ ਸਮਾਜ ਵੱਲੋਂ ਲਾਏ ਬੰਧਨਾਂ, ਰੁਕਾਵਟਾਂ, ਅਧੂਰੀਆਂ ਖਾਹਿਸ਼ਾਂ ਦਾ ਤਾਣਾ-ਬਾਣਾ ਹੈ। ਫਿਰ ਇਹ ਸਾਰਾ ਕੁਝ ਇੱਕ ਮੁਟਿਆਰ ਦੇ ਜੀਵਨ ਵਿੱਚ ਵਾਪਰਦਾ ਵਿਖਾਇਆ ਗਿਆ ਹੈ। ਸਮਾਜ ਦੀਆਂ ਅਨੇਕਾਂ ਪਰਤਾਂ ਫਰੋਲਦੀ ਇਹ ਫਿਲਮ ਸਾਨੂੰ ਹਸਾਉਂਦੀ ਵੀ ਹੈ ਅਤੇ ਰਵਾਉਂਦੀ ਵੀ ਹੈ ਤੇ ਸਾਨੂੰ ਸੋਚਣ ਲਈ ਮਜਬੂਰ ਕਰਦੀ ਹੈ।

Comments

Rajwinder Singh

bahut khoob

Rajwinder Singh

ਸੂਹੀ ਸਵੇਰ ਵਲੋਂ ਇਸ ਤਰ੍ਹਾਂ ਦੇ ਕਾਰਜ ਦੀ ਵੀਡੀਓ ਪਾਉਣਾ ਸੰਜੀਦਗੀ ਦੀ ਨਿਸ਼ਾਨੀ ਹੈ

jatinder

iss taran de karj vakai tareefyog han parantoo ehna ch sanjdeegi di ghaat nazar aa rahi hai....admin. nu benti hai ki ya tan poori video pai jave ya iss nun vi hata ditta jave.....

Gurmukh

mutafik haan bai rupinder naal ya tan poori video pai jave ya iss nun vi hata ditta jave.....

Name (required)

Leave a comment... (required)

Security Code (required)



Can't read the image? click here to refresh.



ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ