Sat, 20 April 2024
Your Visitor Number :-   6987254
SuhisaverSuhisaver Suhisaver

ਸ਼ੀਲਾ ਦੀਕਸ਼ਤ ਦੇ ਬੰਗਲੇ ’ਚ ਲੱਗੇ ਸਨ 31 ਏਸੀ ਤੇ 25 ਹੀਟਰ ਏਜੰਸੀਆਂ

Posted on:- 04-07-2014

ਸ਼ੀਲਾ ਦੀਕਸ਼ਤ ਜਦੋਂ ਦਿੱਲੀ ’ਚ ਕਾਂਗਰਸ ਦੇ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਦੇ ਸਰਕਾਰੀ ਬੰਗਲੇ 3 ਮੋਤੀ ਲਾਲ ਨਹਿਰੂ ਮਾਰਗ ’ਤੇ 31 ਏਸੀ, 15 ਕੁਲਰ ਅਤੇ 25 ਹੀਟਰ ਲੱਗੇ ਹੋਏ ਸਨ। ਇਹ ਖੁਲਾਸਾ ਸੂਚਨਾ ਦੇ ਅਧਿਕਾਰ ਤਹਿਤ ਮਿਲੀ ਜਾਣਕਾਰੀ ਤੋਂ ਹੋਇਆ ਹੈ।

ਇੱਥੇ ਹੀ ਬੱਸ ਨਹੀਂ ਉਨ੍ਹਾਂ ਦੇ ਬੰਗਲੇ ਵਿੱਚ 12 ਗੀਜ਼ਰ (50 ਲੀਟਰ ਤੇ 25 ਲੀਟਰ ਸਮਰੱਥਾ ਵਾਲੇ), 16 ਏਅਰ ਪਿਊਰੀਫਾਇਰ, ਦੋ ਮੈਕਰੋਵੇਬ ਓਵਨ, ਹਾਟ ਕੇਸ, ਟੋਸਟਰ ਅਤੇ 3 ਟੀਵੀ ਵੀ ਲੱਗੇ ਸਨ। ਆਰਟੀਆਈ ਕਾਰਕੁਨ ਸੁਭਾਸ਼ ਚੰਦਰ ਅਗਰਵਾਲ ਨੂੰ ਸੀਪੀਡਬਲਯੂਡੀ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਸ਼ੀਲਾ ਦੇ ਇਸ ਬੰਗਲੇ ਦੇ ਸਿਰਫ਼ ਬਿਜਲੀ ਮੁਰੰਮਤ ਦੇ ਕਰੀਬ 16,81,119 ਰੁਪਏ ਖੁਰਚ ਹੋਏ ਸਨ।


Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ