Fri, 19 April 2024
Your Visitor Number :-   6985101
SuhisaverSuhisaver Suhisaver

ਆਂਗ ਸਾਨ ਸੂ ਚੀ ਅਠਾਰਾਂ ਦਿਨਾਂ ਲਈ ਅਮਰੀਕਾ ਰਵਾਨਾ

Posted on:- 17-09-2012

suhisaver

ਬਰਮਾ ਦੀ ਲੋਕਤੰਤਰ ਸਮਰਥਕ ਨੇਤਾ ਆਂਗ ਸਾਨ ਸੂ ਚੀ ਅਮਰੀਕਾ ਦੀ ਯਾਤਰਾ ’ਤੇ ਜਾ ਰਹੀ ਹੈ।  ਪਿਛਲੇ ਦੋ ਦਹਾਕਿਆਂ ਵਿੱਚ ਇਹ ਉਨ੍ਹਾਂ ਦੀ ਪਹਿਲੀ ਅਮਰੀਕਾ ਯਾਤਰਾ ਹੈ। ਆਪਣੇ 18 ਦਿਨਾਂ ਦੀ ਯਾਤਰਾ ਵਿੱਚ ਸੂ ਚੀ ਨੂੰ ਅਮਰੀਕਾ ਦੇ ਸਰਵਉੱਚ ਨਾਗਰਿਕ ਸਨਮਾਨ ‘ਕਾਂਗਰੇਸ਼ਨਲ ਮੈਡਲ ਆਫ ਆਨਰ’ ਵਜੋਂ ਸਨਮਾਨਿਤ ਕੀਤਾ ਜਾਵੇਗਾ।ਇਸ ਦੌਰਾਨ ਸੂ ਚੀ ਅਮਰੀਕਾ ਵਿੱਚ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਵੀ ਮੁਲਾਕ਼ਾਤ ਕਰੇਗੀ।

ਜ਼ਿਕਰਯੋਗ ਹੈ ਕਿ ਸੂ ਚੀ ਨੂੰ ਕਈ ਸਾਲਾਂ ਤੱਕ ਬਰਮਾ ਦੀ ਸਰਕਾਰ ਨੇ ਉਨ੍ਹਾਂ  ਦੇ  ਹੀ ਘਰ ਵਿੱਚ ਨਜ਼ਰਬੰਦ ਰੱਖਿਆ ਸੀ। ਇਸ ਸਾਲ ਅਪ੍ਰੈਲ ਵਿੱਚ ਚੋਣ ਜਿੱਤਣ  ਤੋਂ ਬਾਅਦ ਉਨ੍ਹਾਂ ਨੂੰ ਸੰਸਦ ਦੀ ਮੈਂਬਰਸ਼ਿੱਪ ਹਾਸਲ ਹੋਈ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ