Thu, 25 April 2024
Your Visitor Number :-   6999799
SuhisaverSuhisaver Suhisaver

ਪਤੀ ਪਤਨੀ ਦੇ ਅੰਤਿਮ ਸਸਕਾਰ ਸਮੇਂ ਕੁਰਲਾ ਉੱਠੀ ਫਿਜ਼ਾ

Posted on:- 27-02-2013

ਨਿਹਾਲ ਸਿੰਘ ਵਾਲਾ: ਬੀਤੇ ਦਿਨੀਂ ਪੱਤੋ ਹੀਰਾ ਨਜ਼ਦੀਕ ਪਿੰਡ ਰੌਂਤਾ ਦੇ ਨੌਜਵਾਨ ਜੋੜੇ ਦੀ ਸੜਕ ਹਾਦਸੇ ਵਿੱਚ ਬਲੈਰੋ ਗੱਡੀ ਨਾਲ ਭਿਆਨਕ ਟੱਕਰ ਦੌਰਾਨ ਮੋਕੇ ’ਤੇ ਦਰਦਨਾਕ ਮੌਤ ਤੋਂ ਬਾਅਦ ਮ੍ਰਿਤਕ ਗੁਰਜੀਤ ਸਿੰਘ ਅਤੇ ਰਣਜੀਤ ਕੌਰ ਦੀਆਂ ਲਾਸ਼ਾਂ ਨੂੰ ਪੋਸਟ ਮਾਰਟਮ ਉਪਰੰਤ ਮੋਗਾ ਤੋਂ ਪਿੰਡ ਲਿਆ ਕੇ ਸਮਸਾਨਘਾਟ ਵਿੱਚ ਅੰਤਿਮ ਸਸਕਾਰ ਕਰ ਕੀਤਾ ਗਿਆ।

ਜਦੋਂ ਮ੍ਰਿਤਕਾਂ ਦੇ ਪਿਤਾ ਮਿਸਤਰੀ ਜਰਨੈਲ ਸਿੰਘ ਨੇ ਚਿਖਾ ਨੂੰ ਅੱਗ ਵਿਖਾਈ ਤਾਂ ਸਮਸਾਨ ਘਾਟ ਵਿੱਚ ਹਾਜ਼ਰ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ। ਮ੍ਰਿਤਕਾਂ ਦੇ ਮਾਸੂਮ ਬੱਚਿਆਂ ਅਤੇ ਮਾਪਿਆਂ ਦਾ ਰੋਣ ਕੁਰਲਾਉਣ ਝੱਲਿਆ ਨਹੀਂ ਜਾ ਰਿਹਾ ਸੀ। ਇਸ ਮੌਕੇ ਸਮਸਾਨ ਘਾਟ ਲੋਕਾਂ ਦਾ ਵੱਡਾ ਇਕੱਠ ਇਸ ਪਰਿਵਾਰ ਦੇ ਦੁੱਖ ’ਚ ਸਰੀਕ ਹੋਣ ਲਈ ਪਹੁੰਚਿਆ ਹੋਇਆ ਸੀ ।

ਇਸ ਮੌਕੇ ਵਿਧਾਇਕਾ ਰਾਜਵਿੰਦਰ ਕੌਰ ਭਾਗੀਕੇ, ਚੈਅਰਮੈਨ ਗੁਰਜੰਟ ਸਿੰਘ, ਚੈਅਰਮੈਨ ਖਣਮੁੱਖ ਭਾਰਤੀ, ਪ੍ਰਧਾਨ ਗੁਰਦਿਆਲ ਸਿੰਘ, ਬਲਰਾਮ ਸਿੰਘ ਨੰਬਰਦਾਰ, ਭੋਲਾ ਸਿੰਘ ਸਿੱਧੂ, ਰਾਜਵਿੰਦਰ ਰੌਂਤਾ, ਗੁਰਮੇਲ ਸਿੰਘ ਸੰਗਤਪੁਰਾ, ਅਮਰਜੀਤ ਸਿੰਘ ਭੰਗੂ, ਜਨਕ ਰਾਜ, ਮਨਜੀਤ ਜੀਤੀ  ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

-ਰਾਜਵਿੰਦਰ ਰੌਂਤਾ

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ