Tue, 16 April 2024
Your Visitor Number :-   6976636
SuhisaverSuhisaver Suhisaver

ਨਹੀਂ ਰਹੇ ਪੰਜਾਬੀ ਕਵੀ ਪਾਸ਼ ਦੇ ਪਿਤਾ ਸੋਹਨ ਸਿੰਘ ਸੰਧੂ

Posted on:- 25-07-2013

ਪੰਜਾਬੀ ਦੇ ਕ੍ਰਾਂਤੀਕਾਰੀ ਕਵੀ ਪਾਸ਼ ਦੇ ਪਿਤਾ ਸੋਹਨ ਸਿੰਘ ਸੰਧੂ ਬੀਤੀ ਰਾਤ ਸਦੀਵੀ ਵਿਛੋੜਾ ਦੇ ਗਏ। ਉਹ ਲੰਮੇ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਸਨ ਅਤੇ ਕੈਲੀਫੋਰਨੀਆ ਵਿੱਚ ਸਨ।



ਜ਼ਿਕਰਯੋਗ ਹੈ ਕਿ ਪਾਸ਼ ਨੂੰ ਪਾਠਕ ਅਤੇ ਕਵੀ ਬਣਾਉਣ ਵਿੱਚ ਉਨ੍ਹਾਂ ਦੇ ਪਿਤਾ ਜੀ ਦਾ ਵਿਸ਼ੇਸ਼ ਯੋਗਦਾਨ ਸੀ। ਉਹ ਹਮੇਸ਼ਾਂ ਆਖਿਆ ਕਰਦੇ ਸਨ ਕਿ ਮੈਨੂੰ ਪਾਸ਼ ਦਾ ਪਿਤਾ ਅਖਵਾਉਣ ਵਿੱਚ ਫ਼ਖ਼ਰ ਮਹਿਸੂਸ ਹੁੰਦਾ ਹੈ, ਜਦਕਿ ਉਨ੍ਹਾਂ ਦੀ ਤਰੱਕੀ ਪਸੰਦ ਸੋਚ ਨੇ ਪਾਸ਼ ਨੂੰ ਤਰਾਸ਼ਿਆ ਸੀ।   

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ