Sat, 20 April 2024
Your Visitor Number :-   6986440
SuhisaverSuhisaver Suhisaver

ਮੈਂ - ਅਮਨਦੀਪ ਸਿੰਘ

Posted on:- 12-09-2020

ਮੇਰੀ ਮੈਂ ਤੂੰ ਕਦ ਮੁਕੇਗੀ
ਮੇਰੇ ਵਿੱਚ ਜਦ ਸਾਹ ਨਾ ਰਹੇ ਖੋਰੇ ਤੱਦ ਮੁਕੇਗੀ...
ਆਪਣੀ ਸੁਰਤ ਸੰਭਾਲਦੇ ਹੀ ਤੇਰਾ ਬੂਟਾ ਲਾ ਬੈਠਾ
ਕੀ ਪਤਾ ਸੀ ਓਦੋ ਤੋ ਅਪਣਾ ਆਪ ਗਵਾ ਬੈਠਾ
ਤੇਰੇ ਬੂਟੇ ਵਾਲੀ ਜੜ ਪਤਾ ਨੀ ਕਦ ਸੁਕੇਗੀ,
ਮੇਰੀ ਮੈਂ ਤੂੰ ਕਦ ਮੁਕੇਗੀ...

ਮੇਰੀ ਮੇਰੀ ਕਰਦੇ ਇੱਥੇ ਸਬ ਤੁਰ ਗੇ
ਮੋਹ ਮਾਇਆ ਦੇ ਚੱਕਰਾ ਵਿੱਚ ਸਭ ਰੁੜ ਗਏ
ਲਾਲਸਾ ਹਰ ਚੀਜ ਨੂੰ ਪਾਉਣ ਦੀ ਕੱਦ ਰੁਕੇਗੀ,
ਮੇਰੀ ਮੈਂ ਤੂੰ ਕਦ ਮੁਕੇਗੀ ...

ਕੁੱਲ ਦੁਨੀਆ ਨੂੰ ਤੂੰ ਪਿੱਛੇ ਲਾਇਆ ਆ
ਤੈਨੂੰ ਮਾਰ ਮੁਕਾਉਣ ਲਈ ਆਪਣਾ ਆਪ ਗਵਾਇਆ ਏ
ਜਦ ਇਹ ਅਰਥੀ ਸਿਵਿਆ ਨੂੰ ਢੁਕੇਗੀ,
ਕੀ ਮੇਰੀ ਮੈਂ ਤੂੰ ਤੱਦ ਮੁਕੇਗੀ?
               
ਸੰਪਰਕ: +91 78885 58569

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ