Mon, 17 June 2024
Your Visitor Number :-   7118680
SuhisaverSuhisaver Suhisaver

ਸੂਹੀ ਸਵੇਰ ਦੇ ਮੁੱਖ ਸੰਪਾਦਕ ਸ਼ਿਵ ਇੰਦਰ ਸਿੰਘ ਨਾਲ ਡੇਅ ਐਂਡ ਨਾਈਟ ਨਿਊਜ਼ ਟੀ ਵੀ ਚੈਨਲ 'ਤੇ ਹੋਈ ਮੁਲਾਕਾਤ

Comments

Manga Basi

Hello shvinder, thank you very much for forwarding the link of your interview, it is a wonderful, you are doing very good job,.

Vikram Singh Sangrur

Kamal de mulaqat hai jnab

Kulwinder Singh

gud...

Suleman Shahbaz

BOHT SOHNA VEER TU SADE PANJAB DA MAAN AY!Panjab awwl te aakhr eho hi sada naara ay

Joginder Singh Batth

ਬੋਲੀ ਦੀ ਸਾਂਝ ਦੀ ਇੱਕ ਬਾਤ ਸਾਂਝੀ ਕਰ ਰਿਹਾਂ ਹਾਂ. ਇੱਕ ਵਾਰ ਮੈਂ ਕੁਵੈਤ ਏਅਰ ਲਾਇਨ ਤੇ 1989 ਵਿੱਚ ਹਿੰਦੋਸਤਾਨ ਗਿਆਾ ਸਾਂ ਉਦੋਂ ਮੈਨੂੰ ਮਜ਼ਬੂਰੀ ਵਿੱਚ 24 ਘੰਟੇ ਕੁਵੈਤ ਰਹਿਣਾ ਪੈ ਗਿਆ ਸੀ. ਮੈਨੂੰ ਏਅਰਪੋਰਟ ਤੇ ਹੀ ਚੌਵੀ ਘੰਟੇ ਰਹਿਣਾ ਪੈਣਾ ਸੀ. ਕੁਵੈਤ ਏਅਰਪੋਰਟ ਤੇ ਬਹੁਤੇ ਕਾਂਮੇ ਪਾਕਿਸਤਾਨੀ ਸਨ. ਜਦੋਂ ਮੈ ਇੱਕ ਆਪਣੇ ਵਰਗੇ ਲੱਗਦੇ ਬੰਦੇ ਨਾਲ ਆਪਣੀ ਸਮੱਸਿਆ ਸਾਂਝੀ ਕੀਤੀ ਤਾਂ ਉਸ ਨੇ ਕਿਹਾ ਭਾਈ ਤੁੰ ਕਦੋ ਜਾਣਾ ਹੈ ? ਮੈਂ ਕਿਹਾ ਚੌਵੀ ਘੰਟੇ ਬਾਦ. ਤੇ ਰੋਟੀ ਪਾਣੀ.? ਮੈਂ ਕਿਹਾ ਇਥੋ ਹੀ ਲੈ ਕੇ ਖਾਣੀ ਹੈ. ਉਸ ਕਿਹਾ ਯਾਰ ਇਥੇ ਤਾਂ ਬਹੁਤ ਮਹਿੰਗਾ ਹੈ ਪਰ ਤੁੰ ਚਿੰਤਾ ਨਾ ਕਰ ਖਾਣਾ ਤਾਂ ਮੇਰੇ ਜੁੰਮੇਵਾਰੀ ਹੈ. ਮੈ ਚੋਵੀ ਘੰਟੇ ਰਿਹਾਂ ਮੇਰੀ ਉਸ ਪੰਜਾਬੀ ਭਾਈਬੰਦ ਨੇ ਬਹੁਤ ਸੇਵਾ ਕੀਤੀ. ਤੇ ਮੈਂ ਜਾਣ ਲੱਗਿਆ ਉਸ ਪਿਆਰੇ ਮਿੱਤਰ ਨੂੰ ਇੱਕ ਲੀਟਰ ਦੀ ਜੌਨੀਵਾਕਰ ਦੀ ਬੋਤਲ ਦੇ ਆਇਆ ਜੋ ਮੈਂ ਅੰਮਸਟੲਰਡੰਮ ਤੋ ਖਰੀਦੀ ਸੀ. ਕੁਵੈਤ ਇਸਲਾਮੀ ਦੇਸ਼ ਹੈ ਤੇ ਸ਼ਰਾਬ ਪੀਣਾ ਜ਼ੁਰਮ. ਮੇਰਾ ਨਵਾਂ ਬਣਿਆ ਮਿੱਤਰ ਇਸ ਸੌਗਾਤ ਤੇ ਬਹੁਤ ਖੁੱਸ਼ ਹੋਇਆ. ਉਸ ਨੇ ਵਿਸਕੀ ਦੀ ਉਹ ਬੋਤਲ ਕਿਵੈਂ ਪੀਤੀ ਤੇ ਕਿਹਨੰੂ ਦਿੱਤੀ ਮੇਰੀ ਦਿੱਤੀ ਸੌਗਾਤ ਤੇ ਮੈਂ ਉਸ ਦੀਆਂ ਖੁਸ਼ੀ ਵਿੱਚ ਨੱਚਦੀਆਂ ਪੁਤਲੀਆ ਹੀ ਵੇਖ ਸਕਿਆ ਸਾਂ. ਇਹ ਹੈ ਬੋਲੀ ਦੀ ਸਾਂਝ ਮੇਰੀ ਘਾਟ ਉਸ ਪੂਰੀ ਕਰ ਦਿੱਤੀ ਤੇ ਜੋ ਤੋਹਫਾਂ ਮੈਂ ਉਸ ਨੰੂ ਦਿੱਤਾ ਇਹ ਉਹ ਜਾਣਦਾ ਹੋਵੇਗਾ. ਬਾਕੀ ਜਿਸ ਤਰਾਂ ਮੈਂ ਉਸ ਨੰੂ ਨਹੀਂ ਭੁੱਲਿਆ ਤੇ ਭੁੱਲਿਆ ਉਹ ਮੈਨੂੰ ਵੀ ਨਹੀਂ ਹੋਵੇਗਾ. ਸਿਰਫ ਬੋਲੀ ਦੀ ਸਾਂਝ ਕਰਕੇ.

Jasvir Manguwal

Jasvir Manguwal Bhaut badhia we proud of you dear brother

Sunil Kataria

Bahut khoob Shiv inder Veer........Eh Punjab Vi Mera te oh Punjab Vi eo Te Mohabbataan Vand'de Raho

Joginder Singh Batth

ਤੇਰੀ ਮੁਲਾਕਾਤ ਨੇ ਸਾਰੇ ਪੱਛਮੀ ਪੰਜਾਬ ਤੇ ਪੂਰਬੀ ਨੰੂ ਜਗਾ ਦਿੱਤਾ ਹੈ ਜੇ ਲੋਕਾਂ ਨੇ ਸੁਣੀ ਹੋਵੇਗੀ..? ਬਾਡਰੋ ਪਾਰਲਾ ਸਾਡਾ ਬੰਦਾ ਵੀ ਬਹੁਤ ਵਧਿਆਂ ਬੋਲਿਆ. ਜੈ ਜੈ ਸ਼ਿਵ ਇੰਦਰ.

Grewal Mohinderdeep

Grewal Mohinderdeep bahut khoobh

Jasmer Singh Laa

Keep up the good work !

Harkeerat Heer

sune tuhade vichar ....vdhai ...!!

Dalvir Halwarvi Brisbane

very very interesting...............keep going.....well done

.ਡਾ:ਗੁਰਮਿੰਦਰ ਸਿਧੂ

ਦੋਹਾਂ ਪੰਜਾਬਾਂ,ਦੋਹਾਂ ਦੇਸ਼ਾਂ ਨੂੰ ਜੋੜਦਾ ਇਹ ਬਹੁਤ ਹੀ ਕਮਾਲ ਦਾ ਉਪਰਾਲਾ ਹੈ ,ਜ਼ਖਮਾਂ ਨੂੰ ਮਿਲਦੀ ਮੱਠੀ-ਮੱਠੀ ਰਾਹਤ,ਇਹ 'ਸੂਹੀ ਸਵੇਰ' ਇਕ ਦਿਨ ਮੁਹੱਬਤਾਂ ਦਾ ਗੁਲਾਬੀ ਰੰਗ ਹਰ ਤਰਫ ਜ਼ਰੂਰ ਬਿਖੇਰ ਦਏਗੀ... ਆਮੀਨ

Nuzhat Abbas

wah bhai wah tera tv programme te bot e zabardast si. mainu bara acha lagya kye ton bot samajh dari nal syasi te mazbi mamlyan nu discuss kitta. well done Asif di vi gall bet bot changi lagi. tussi donan nye ik sohna maqsad aggye wadaya aye. mera bot piar rab rakh

Iqbal Ramoowalia Canada Contact 905 792 7357

interview ch tayray jwab bahut pukhta sun. Surinder noo swal puchhan thee bdee sohni jaach hai. suhi svayr noo dohaN lippiaN vich chhapna zroori hai atay dohaN lippiaN noo dohaaN punjabaN ch per-chullat kern naal dohaN punjabaN thee punjabi vich pai rihaa phurk vee sauda keeta je sakda hai. beetay dini mayray toronto vaalay ghur ch pakistani lekhk javed boota atay idhroN Jaswant deed, waryam sandhu tay onkarpree thee ikk milni ho-ee taN ihi mudda sahmnay aya; iss gull tay saaray mutphik ho-ay k shahmukhi tay paintee ukkhree dovayN lippiaN hee dohaN punjabN ch mqbool krniaN chahidiaN hun.

vinod kumar mittal

very good janaaaaab

sunny

nahi reesan jnaab diaan

Gurnam Shergill

Very pleased to listen your conversation... congratulations.

Arkamal Kaur

Vadhia uprala hai.........Mubaraqq aakhdi haan....

Lok Raj

good job...keep it up!! best wishes

Tayyab Puri

bahoon vadhiaa Bhai Jee Bari khushi hoi ee takk ke Jioonde vasade rahvo

harman

great ...

ਜੋਗਾ ਸਿੰਘ (ਡਾ.)

ਵਧੀਆ ਉੱਦਮ ਲਈ ਹਾਰਦਿਕ ਸ਼ੁਭ ਕਾਮਨਾਵਾਂ

Name (required)

Leave a comment... (required)

Security Code (required)Can't read the image? click here to refresh.ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ