Fri, 26 April 2024
Your Visitor Number :-   7004052
SuhisaverSuhisaver Suhisaver

ਛੋਟੇ ਅਖ਼ਬਾਰਾਂ ਦੀ ਪਿੱਠ ਥਾਪੜਨੀ ਜ਼ਰੂਰੀ: ਕਾਟਜੂ

Posted on:- 16-09-2012

suhisaver

ਭਾਰਤੀ ਪ੍ਰੈੱਸ ਕੌਂਸਲ ਦੇ ਪ੍ਰਧਾਨ ਜਸਟਿਸ ਮਾਰਕੰਡੇਅ ਕਾਟਜੂ ਨੇ ‘ਛੋਟੇ ਅਖਬਾਰਾਂ ਨੂੰ ਅੱਗੇ ਲਿਆਉਣ  ਉੱਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਸ ਅਖਬਾਰਾਂ ਨੂੰ ਇਸ਼ਤਿਹਾਰ ਦੇਣ ਲਈ ਪਾਰਦਰਸ਼ੀ ਪ੍ਰਣਾਲੀ ਬਣਾਈ ਜਾਣੀ ਚਾਹੀਦੀ ਹੈ ।

ਜਸਟਿਸ ਕਾਟਜੂ ਨੇ ਇੱਥੇ ‘ਮੀਡਿਆ ਵਿੱਚ ਏਕਾਧਿਕਾਰ ਦੀ ਵੱਧਦੀ ਪ੍ਰਵਿਰਤੀ’ ਵਿਸ਼ੇ ਸੰਬੰਧੀ ਚਰਚਾ ਕਰਦੇ ਕਿਹਾ ਕਿ ਪੱਤਰਕਾਰਤਾ ਦੀ ਦੁਨੀਆਂ ਵਿੱਚ ਕਾਰਪੋਰੇਟ ਘਰਾਣਿਆਂ  ਦੇ ਏਕਾਧਿਕਾਰ ਦੀ ਵੱਧਦੀ ਪ੍ਰਵਿਰਤੀ ਭਵਿੱਖ ਵਿੱਚ ਪੱਤਰਕਾਰਤਾ ਲਈ ਸ਼ੁੱਭ ਸੰਕੇਤ ਨਹੀਂ ਹੈ ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ